ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾਵਾਂ ਵੱਲੋਂ ਹੁਸ਼ਿਆਰਪੁਰ ਘਟਨਾ ਦੀ ਕੀਤੀ ਆਲੋਚਨਾ ਨੂੰ ਸਿਆਸੀ ਸ਼ੋਸ਼ੇਬਾਜੀ ਦੱਸਦਿਆਂ ਰੱਦ ਕੀਤਾ

ਹੁਸ਼ਿਆਰਪੁਰ ਮਾਮਲੇ ਦੀ ਹਾਥਰਸ ਘਟਨਾ ਨਾਲ ਕੋਈ ਤੁਲਨਾ ਨਹੀਂ, ਯੂ.ਪੀ. ਸਰਕਾਰ ਅਤੇ ਪੁਲੀਸ ਨੇ ਉੱਚੀ ਜਾਤ ਦੇ ਦੋਸ਼ੀ ਬਚਾਉਣ ਲਈ ਹਾਥਰਸ ਮਾਮਲੇ ਨੂੰ ਦਬਾਉਣ ਦੇ ਯਤਨ ਕੀਤੇ · ਸੀਤਮਾਰਮਨ ਅਤੇ ਜਾਵੇਡਕਰ ਵੱਲੋਂ ਰਾਹੁਲ ਗਾਂਧੀ ਅਤੇ ਪਿਅੰਕਾ ਗਾਂਧੀ ਬਾਰੇ ‘ਪਿਕਨਿਕ ਟੂਰ’ ਦੀ ਕੀਤੀ ਟਿੱਪਣੀ ਦੀ ਨਿੰਦਾ, · ਭਾਜਪਾ ਦੀ ਦਲਿਤ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ … Continue reading ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾਵਾਂ ਵੱਲੋਂ ਹੁਸ਼ਿਆਰਪੁਰ ਘਟਨਾ ਦੀ ਕੀਤੀ ਆਲੋਚਨਾ ਨੂੰ ਸਿਆਸੀ ਸ਼ੋਸ਼ੇਬਾਜੀ ਦੱਸਦਿਆਂ ਰੱਦ ਕੀਤਾ